Home / Products / New GPS for Trucks
Anaaj GPS

New GPS for Trucks

₹2,200.00
✗ Out of Stock

ਨਿਊਜੀਪੀਐਸ

ਜੇ ਤੁਸੀਂ ਆਪਣੇ ਕਿਸੇ ਟਰੱਕ ਵਿੱਚ ਨਵਾਂ ਜੀਪਸ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਖਰੀਦ ਸਕਦੇ ਹੋ ਇਸ ਨਾਲ ਤੁਸੀਂ ਤੁਹਾਡਾ ਗੇਟ ਪਾਸ ਹੋ ਜਾਏਗਾ ਤੇ ਮੋਬਾਇਲ ਦੀ ਐਪ ਵੀ ਚੱਲੇਗੀ।
ਜੇ ਤੁਹਾਡੇ ਕੋਲ ਕਿਸੇ ਹੋਰ ਕੰਪਨੀ ਦਾ ਜੀਪੀਐਸ ਲੱਗਿਆ ਹੋਇਆ ਹੈ ਤੇ ਤੁਸੀਂ ਉਸ ਨੂੰ ਹਟਾ ਕੇ ਸਾਡਾ ਜੀਪੀਐਸ ਲਗਾਣਾ ਚਾਹੁੰਦੇ ਹੋ ਤਾਂ ਅਸੀਂ ਪੁਰਾਣਾ ਜੀਪੀਐਸ 500 ਰੁਪਏ ਵਿੱਚ ਕੱਟ ਵੀ ਲਵਾਂਗੇ।
ਤੇ ਤੁਸੀਂ ਟੋਟਲ ਸਾਨੂੰ 1700 ਦੇਣਾ ਹੋਵੇਗਾ। ਉਹ ਤੁਸੀਂ ਜਦੋਂ ਸਾਨੂੰ ਜੀਪੀਐਸ ਕੋਰੀਅਰ ਕਰਵਾ ਦਿਓਗੇ ਤਾਂ ਅਸੀਂ ਤੁਹਾਨੂੰ 500 ਰੁਪ ਕਟਵਾ ਦਿਆਂਗੇ ਜਾਂ ਤੁਸੀਂ ਸਾਡੇ ਮੋਬਾਇਲ ਨੰਬਰ 9501236787ਤੇ ਕਾਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ।

New

If you want to have a new gps in your truck, you can buy it with this. You will pass your gate, and the mobile app will run.
If you have a GPS of another company and you would like to take our GPS, we will also cut out the old GPS 500.
And you will have to give us 1700. When you can get the GPS courier, we will cut you 500 Rupees or make more information you can call our mobile number 9501236787.

ਜੀਪੀਐਸ ਦੇ ਫਾਇਦੇ

ਇਸ ਜੀਪੀਐਸ ਨਾਲ ਤੁਹਾਡਾ ਅਨਾਜ ਮੰਡੀ ਦਾ ਗੇਟ ਪਾਸ ਘੱਟ ਜਾਏਗਾ

ਤੁਸੀਂ ਆਪਣੀ ਮੋਬਾਈਲ ਐਪਲੀਕੇਸ਼ਨ ਤੇ ਆਪਣੀ ਗੱਡੀ ਦੀ ਲੋਕੇਸ਼ਨ ਵੀ ਦੇਖ ਸਕਦੇ ਹੋ।

Benefits of GPS 

With this GPS, your gate pass to the grain market will be reduced 

You can also see the location of your vehicle on your mobile application.