Home / Products / New GPS for Trucks
Anaaj GPS

New GPS for Trucks

₹2,000.00
✗ Out of Stock

ਨਿਊਜੀਪੀਐਸ
Modal ANAAJ 02

ਜੇ ਤੁਸੀਂ ਆਪਣੇ ਕਿਸੇ ਟਰੱਕ ਵਿੱਚ ਨਵਾਂ ਜੀਪਸ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਖਰੀਦ ਸਕਦੇ ਹੋ ਤੇ ਮੋਬਾਇਲ ਦੀ ਐਪ ਵੀ ਚੱਲੇਗੀ।
ਜੇ ਤੁਹਾਡੇ ਕੋਲ ਕਿਸੇ ਹੋਰ ਕੰਪਨੀ ਦਾ ਜੀਪੀਐਸ ਲੱਗਿਆ ਹੋਇਆ ਹੈ ਤੇ ਤੁਸੀਂ ਉਸ ਨੂੰ ਹਟਾ ਕੇ ਸਾਡਾ ਜੀਪੀਐਸ ਲਗਾਣਾ ਚਾਹੁੰਦੇ ਹੋ ਤਾਂ ਅਸੀਂ ਪੁਰਾਣਾ ਜੀਪੀਐਸ 900 ਰੁਪਏ ਵਿੱਚ ਕੱਟ ਵੀ ਲਵਾਂਗੇ।
ਤੇ ਤੁਸੀਂ ਟੋਟਲ ਸਾਨੂੰ 1300 ਦੇਣਾ ਹੋਵੇਗਾ। ਤੁਸੀਂ ਸਾਡੇ ਮੋਬਾਇਲ ਨੰਬਰ 9501236787ਤੇ ਕਾਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ।

New

If you want to have a new gps in your truck, you can buy it with this. and the mobile app will run.
If you have a GPS of another company and you would like to take our GPS, we will also cut out the old GPS 900.
And you will have to give us 1300. When you can get the GPS courier, we will cut you 900 Rupees or make more information you can call our mobile number 9501236787.

ਜੀਪੀਐਸ ਦੇ ਫਾਇਦੇ

ਤੁਸੀਂ ਆਪਣੀ ਮੋਬਾਈਲ ਐਪਲੀਕੇਸ਼ਨ ਤੇ ਆਪਣੀ ਗੱਡੀ ਦੀ ਲੋਕੇਸ਼ਨ ਵੀ ਦੇਖ ਸਕਦੇ ਹੋ।
Benefits of GPS With this GPS,. You can also see the location of your vehicle on your mobile application. Benefits of GPS

With this GPS,

You can also see the location of your vehicle on your mobile application